ਡੀਸੀ ਦੀ ਪਤਨੀ ਖਿਲਾਫ ਮਾਮਲਾ ਦਰਜ: ਵਿਜੀਲੈਂਸ ਕਰ ਰਹੀ ਭਾਲ, ਜਾਲਸਾਜ਼ੀ ਕਰਕੇ ਸਰਕਾਰ ਤੋਂ 1.17 ਕਰੋੜ ਦਾ ਮੁਆਵਜ਼ਾ ਲੈਣ ਦੇ ਦੋਸ਼, ਮਾਮਲਾ ਦਰਜ

ਚੰਡੀਗੜ੍ਹ, 6 ਮਈ 2023 (ਦੀ ਪੰਜਾਬ ਵਾਇਰ) ਵਿਜੀਲੈਂਸ ਨੇ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਜੈਸਮੀਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਉਸ ‘ਤੇ ਜਾਅਲਸਾਜ਼ੀ ਕਰਕੇ ਸਰਕਾਰ ਤੋਂ 1.17 ਕਰੋੜ 56 ਲੱਖ ਰੁਪਏ ਦਾ ਮੁਆਵਜ਼ਾ ਲੈਣ ਦੇ ਗੰਭੀਰ ਦੋਸ਼ ਹਨ। ਵਿਜੀਲੈਂਸ ਨੇ ਜੈਸਮੀਨ ਨੂੰ ਨਾਮਜ਼ਦ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ … Continue reading ਡੀਸੀ ਦੀ ਪਤਨੀ ਖਿਲਾਫ ਮਾਮਲਾ ਦਰਜ: ਵਿਜੀਲੈਂਸ ਕਰ ਰਹੀ ਭਾਲ, ਜਾਲਸਾਜ਼ੀ ਕਰਕੇ ਸਰਕਾਰ ਤੋਂ 1.17 ਕਰੋੜ ਦਾ ਮੁਆਵਜ਼ਾ ਲੈਣ ਦੇ ਦੋਸ਼, ਮਾਮਲਾ ਦਰਜ